\n\n"ਤੁਸੀਂ ਵਾਈ-ਫਾਈ ਕਾਲਿੰਗ ਰਾਹੀਂ ਸੰਕਟਕਾਲੀਨ ਕਾਲਾਂ ਨਹੀਂ ਕਰ ਸਕਦੇ ਹੋ। ਜੇਕਰ ਤੁਸੀਂ ਕੋਈ ਸੰਕਟਕਾਲੀਨ ਕਾਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਹਾਡਾ ਡੀਵਾਈਸ ਸਵੈਚਲਿਤ ਤੌਰ \'ਤੇ ਮੋਬਾਈਲ ਨੈੱਟਵਰਕ ਦੀ ਵਰਤੋਂ ਕਰੇਗਾ। ਸੰਕਟਕਾਲੀਨ ਕਾਲਾਂ ਸਿਰਫ਼ ਮੋਬਾਈਲ ਨੈੱਟਵਰਕ ਕਵਰੇਜ ਵਾਲੇ ਖੇਤਰਾਂ ਵਿੱਚ ਕੀਤੀਆਂ ਜਾ ਸਕਦੀਆਂ ਹਨ।"