"ਗੰਭੀਰ ਸੰਕਟਕਾਲੀਨ ਸੁਚੇਤਨਾ"
"ਕੁਦਰਤੀ ਆਫ਼ਤਾਂ ਦੌਰਾਨ ਤੁਹਾਡਾ ਫ਼ੋਨ ਤੁਹਾਨੂੰ ਸੁਚੇਤਨਾਵਾਂ, ਜਿਵੇਂ ਕਿ ਨਿਕਾਸ ਸੰਬੰਧੀ ਹਿਦਾਇਤਾਂ, ਭੇਜ ਸਕਦਾ ਹੈ। ਇਹ ਸੇਵਾ ਰਾਸ਼ਟਰੀ ਸੰਕਟਕਾਲ ਪ੍ਰਬੰਧਨ ਏਜੰਸੀ, ਨੈੱਟਵਰਕ ਪ੍ਰਦਾਨਕਾਂ ਅਤੇ ਡੀਵਾਈਸ ਨਿਰਮਾਤਾਵਾਂ ਵਿਚਲਾ ਸਹਿਯੋਗ ਹੈ।\n\nਤੁਹਾਡੇ ਡੀਵਾਈਸ ਵਿੱਚ ਸਮੱਸਿਆ ਹੋਣ \'ਤੇ ਜਾਂ ਖਰਾਬ ਨੈੱਟਵਰਕ ਹਾਲਾਤਾਂ ਦੇ ਚਲਦੇ ਸ਼ਾਇਦ ਤੁਹਾਨੂੰ ਸੁਚੇਤਨਾਵਾਂ ਪ੍ਰਾਪਤ ਨਾ ਹੋਣ।"