"ਪਿੰਨ ਕਰੋ"
"ਫ੍ਰੀਫਾਰਮ"
"ਕੋਈ ਹਾਲੀਆ ਆਈਟਮਾਂ ਨਹੀਂ"
"ਐਪ ਵਰਤੋਂ ਦੀਆਂ ਸੈਟਿੰਗਾਂ"
"ਸਭ ਕਲੀਅਰ ਕਰੋ"
"ਹਾਲੀਆ ਐਪਾਂ"
"%1$s, %2$s"
"< 1 ਮਿੰਟ"
"ਅੱਜ %1$s ਬਾਕੀ"
"ਐਪ ਸੁਝਾਅ"
"ਸਾਰੀਆਂ ਐਪਾਂ"
"ਤੁਹਾਡੀਆਂ ਪੂਰਵ ਅਨੁਮਾਨਿਤ ਐਪਾਂ"
"ਆਪਣੀ ਹੋਮ ਸਕ੍ਰੀਨ ਦੀ ਹੇਠਲੀ ਕਤਾਰ \'ਤੇ ਐਪ ਸੁਝਾਅ ਪ੍ਰਾਪਤ ਕਰੋ"
"ਆਪਣੀ ਹੋਮ ਸਕ੍ਰੀਨ ਦੀ ਮਨਪਸੰਦ ਕਤਾਰ \'ਤੇ ਐਪ ਸੁਝਾਅ ਹਾਸਲ ਕਰੋ"
"ਹੋਮ ਸਕ੍ਰੀਨ \'ਤੇ ਆਪਣੀਆਂ ਸਭ ਤੋਂ ਵੱਧ ਵਰਤੀਆਂ ਗਈਆਂ ਐਪਾਂ ਤੱਕ ਆਸਾਨੀ ਨਾਲ ਪਹੁੰਚ ਕਰੋ। ਸੁਝਾਅ ਤੁਹਾਡੇ ਨਿਯਮਬੱਧ ਕੰਮਾਂ ਦੇ ਆਧਾਰ \'ਤੇ ਬਦਲਣਗੇ। ਹੇਠਲੀ ਕਤਾਰ ਵਾਲੀਆਂ ਐਪਾਂ ਤੁਹਾਡੀ ਹੋਮ ਸਕ੍ਰੀਨ ਵੱਲ ਉੱਪਰ ਆ ਜਾਣਗੀਆਂ।"
"ਹੋਮ ਸਕ੍ਰੀਨ \'ਤੇ ਆਪਣੀਆਂ ਸਭ ਤੋਂ ਵੱਧ ਵਰਤੀਆਂ ਗਈਆਂ ਐਪਾਂ ਤੱਕ ਆਸਾਨੀ ਨਾਲ ਪਹੁੰਚ ਕਰੋ। ਸੁਝਾਅ ਤੁਹਾਡੇ ਨਿਯਮਬੱਧ ਕੰਮਾਂ ਦੇ ਆਧਾਰ \'ਤੇ ਬਦਲਣਗੇ। ਮਨਪਸੰਦ ਕਤਾਰ ਵਿਚਲੀਆਂ ਐਪਾਂ ਤੁਹਾਡੀ ਹੋਮ ਸਕ੍ਰੀਨ ਉੱਪਰ ਆ ਜਾਣਗੀਆਂ।"
"ਹੋਮ ਸਕ੍ਰੀਨ \'ਤੇ ਆਪਣੀਆਂ ਸਭ ਤੋਂ ਵੱਧ ਵਰਤੀਆਂ ਗਈਆਂ ਐਪਾਂ ਤੱਕ ਆਸਾਨੀ ਨਾਲ ਪਹੁੰਚ ਕਰੋ। ਸੁਝਾਅ ਤੁਹਾਡੇ ਨਿਯਮਬੱਧ ਕੰਮਾਂ ਦੇ ਆਧਾਰ \'ਤੇ ਬਦਲਣਗੇ। ਹੇਠਲੀ ਕਤਾਰ ਵਾਲੀਆਂ ਐਪਾਂ ਇੱਕ ਨਵੇਂ ਫੋਲਡਰ ਵਿੱਚ ਚਲੀਆਂ ਜਾਣਗੀਆਂ।"
"ਐਪ ਸੁਝਾਅ ਪ੍ਰਾਪਤ ਕਰੋ"
"ਨਹੀਂ ਧੰਨਵਾਦ"
"ਸੈਟਿੰਗਾਂ"
"ਸਭ ਤੋਂ ਵੱਧ ਵਰਤੀਆਂ ਗਈਆਂ ਐਪਾਂ ਇੱਥੇ ਦਿਸਦੀਆਂ ਹਨ, ਅਤੇ ਨਿਯਮਬੱਧ ਕੰਮਾਂ ਦੇ ਆਧਾਰ \'ਤੇ ਬਦਲਦੀਆਂ ਹਨ"
"ਐਪ ਸੁਝਾਅ ਪ੍ਰਾਪਤ ਕਰਨ ਲਈ ਹੇਠਲੀ ਕਤਾਰ ਤੋਂ ਐਪਾਂ ਨੂੰ ਘਸੀਟੋ"
"ਐਪ ਸੁਝਾਅ ਖਾਲੀ ਜਗ੍ਹਾ ਵਿੱਚ ਸ਼ਾਮਲ ਕੀਤੇ ਗਏ"
"ਐਪ ਸੁਝਾਵਾਂ ਨੂੰ ਚਾਲੂ ਕੀਤਾ ਗਿਆ"
"ਐਪ ਸੁਝਾਵਾਂ ਨੂੰ ਬੰਦ ਕੀਤਾ ਗਿਆ"
"ਪੂਰਵ ਅਨੁਮਾਨਿਤ ਐਪ: %1$s"
"ਇਹ ਪੱਕਾ ਕਰੋ ਕਿ ਤੁਸੀਂ ਸੱਜੇ ਜਾਂ ਖੱਬੇ ਪਾਸੇ ਦੇ ਬਿਲਕੁਲ ਕਿਨਾਰੇ ਤੋਂ ਸਵਾਈਪ ਕਰਦੇ ਹੋ।"
"ਇਹ ਪੱਕਾ ਕਰੋ ਕਿ ਤੁਸੀਂ ਸੱਜੇ ਜਾਂ ਖੱਬੇ ਕਿਨਾਰੇ ਤੋਂ ਸਕ੍ਰੀਨ ਦੇ ਵਿਚਕਾਰ ਤੱਕ ਸਵਾਈਪ ਕਰਦੇ ਹੋ ਅਤੇ ਛੱਡ ਦਿੰਦੇ ਹੋ।"
"ਤੁਸੀਂ ਪਿੱਛੇ ਜਾਣ ਲਈ ਸੱਜੇ ਪਾਸੇ ਤੋਂ ਸਵਾਈਪ ਕਰਨ ਦਾ ਤਰੀਕਾ ਜਾਣਿਆ। ਅੱਗੇ, ਐਪਾਂ ਵਿਚਾਲੇ ਅਦਲਾ-ਬਦਲੀ ਕਰਨ ਦਾ ਤਰੀਕਾ ਜਾਣੋ।"
"ਤੁਸੀਂ \'ਵਾਪਸ ਜਾਓ\' ਦਾ ਇਸ਼ਾਰਾ ਪੂਰਾ ਕੀਤਾ।"
"ਇਹ ਪੱਕਾ ਕਰੋ ਕਿ ਤੁਸੀਂ ਸਕ੍ਰੀਨ ਦੇ ਹੇਠਲੇ ਹਿੱਸੇ ਦੇ ਬਹੁਤ ਨੇੜੇ ਸਵਾਈਪ ਨਾ ਕਰੋ।"
"ਪਿੱਛੇ ਜਾਣ ਦੇ ਸੰਕੇਤ ਦੀ ਸੰਵੇਦਨਸ਼ੀਲਤਾ ਬਦਲਣ ਲਈ, ਸੈਟਿੰਗਾਂ \'ਤੇ ਜਾਓ"
"ਪਿੱਛੇ ਜਾਣ ਲਈ ਸਵਾਈਪ ਕਰੋ"
"ਪਿਛਲੀ ਸਕ੍ਰੀਨ \'ਤੇ ਵਾਪਸ ਜਾਣ ਲਈ, ਖੱਬੇ ਜਾਂ ਸੱਜੇ ਕਿਨਾਰੇ ਤੋਂ ਸਕ੍ਰੀਨ ਦੇ ਵਿਚਕਾਰ ਤੱਕ ਸਵਾਈਪ ਕਰੋ।"
"ਇਹ ਪੱਕਾ ਕਰੋ ਕਿ ਤੁਸੀਂ ਸਕ੍ਰੀਨ ਦੇ ਹੇਠਲੇ ਕਿਨਾਰੇ ਤੋਂ ਉੱਪਰ ਵੱਲ ਸਵਾਈਪ ਕਰਦੇ ਹੋ।"
"ਪੱਕਾ ਕਰੋ ਕਿ ਸਕ੍ਰੀਨ ਨੂੰ ਛੱਡਣ ਤੋਂ ਪਹਿਲਾਂ ਰੁਕੋ ਨਾ।"
"ਇਹ ਪੱਕਾ ਕਰੋ ਕਿ ਤੁਸੀਂ ਸਿੱਧੇ ਉੱਪਰ ਵੱਲ ਸਵਾਈਪ ਕਰਦੇ ਹੋ।"
"ਤੁਸੀਂ \'ਹੋਮ \'ਤੇ ਜਾਓ\' ਦਾ ਇਸ਼ਾਰਾ ਪੂਰਾ ਕੀਤਾ। ਅੱਗੇ, ਜਾਣੋ ਕਿ ਪਿੱਛੇ ਕਿਵੇਂ ਜਾਣਾ ਹੈ।"
"ਤੁਸੀਂ \'ਹੋਮ \'ਤੇ ਜਾਓ\' ਦਾ ਇਸ਼ਾਰਾ ਪੂਰਾ ਕੀਤਾ।"
"ਹੋਮ \'ਤੇ ਜਾਣ ਲਈ ਸਵਾਈਪ ਕਰੋ"
"ਆਪਣੀ ਸਕ੍ਰੀਨ ਦੇ ਹੇਠਾਂ ਤੋਂ ਉੱਪਰ ਵੱਲ ਸਵਾਈਪ ਕਰੋ। ਇਹ ਇਸ਼ਾਰਾ ਹਮੇਸ਼ਾਂ ਤੁਹਾਨੂੰ ਹੋਮ ਸਕ੍ਰੀਨ \'ਤੇ ਲੈ ਜਾਂਦਾ ਹੈ।"
"ਇਹ ਪੱਕਾ ਕਰੋ ਕਿ ਤੁਸੀਂ ਸਕ੍ਰੀਨ ਦੇ ਹੇਠਲੇ ਕਿਨਾਰੇ ਤੋਂ ਉੱਪਰ ਵੱਲ ਸਵਾਈਪ ਕਰਦੇ ਹੋ।"
"ਛੱਡਣ ਤੋਂ ਪਹਿਲਾਂ ਵਿੰਡੋ ਨੂੰ ਕੁਝ ਸਮੇਂ ਲਈ ਦਬਾ ਕੇ ਰੱਖੋ।"
"ਇਹ ਪੱਕਾ ਕਰੋ ਕਿ ਤੁਸੀਂ ਸਿੱਧੇ ਉੱਪਰ ਵੱਲ ਸਵਾਈਪ ਕਰਦੇ ਹੋ, ਫਿਰ ਰੋਕੋ।"
"ਤੁਸੀਂ ਇਸ਼ਾਰੇ ਵਰਤਣ ਬਾਰੇ ਜਾਣਿਆ। ਇਸ਼ਾਰੇ ਬੰਦ ਕਰਨ ਲਈ, ਸੈਟਿੰਗਾਂ \'ਤੇ ਜਾਓ।"
"ਤੁਸੀਂ \'ਐਪਾਂ ਵਿਚਾਲੇ ਅਦਲਾ-ਬਦਲੀ ਕਰੋ\' ਦਾ ਇਸ਼ਾਰਾ ਪੂਰਾ ਕੀਤਾ।"
"ਐਪਾਂ ਵਿਚਾਲੇ ਅਦਲਾ-ਬਦਲੀ ਕਰਨ ਲਈ ਸਵਾਈਪ ਕਰੋ"
"ਐਪਾਂ ਵਿਚਾਲੇ ਅਦਲਾ-ਬਦਲੀ ਕਰਨ ਲਈ, ਆਪਣੀ ਸਕ੍ਰੀਨ ਦੇ ਹੇਠਾਂ ਤੋਂ ਉੱਪਰ ਵੱਲ ਸਵਾਈਪ ਕਰਕੇ ਦਬਾਈ ਰੱਖੋ ਅਤੇ ਫਿਰ ਛੱਡੋ।"
"ਪੂਰੀ ਤਰ੍ਹਾਂ ਤਿਆਰ"
"ਹੋ ਗਿਆ"
"ਸੈਟਿੰਗਾਂ"
"ਦੁਬਾਰਾ ਕੋਸ਼ਿਸ਼ ਕਰੋ"
"ਵਧੀਆ!"
"ਟਿਊਟੋਰੀਅਲ %1$d/%2$d"
"ਪੂਰੀ ਤਰ੍ਹਾਂ ਤਿਆਰ!"
"ਹੋਮ \'ਤੇ ਜਾਣ ਲਈ ਉੱਪਰ ਵੱਲ ਸਵਾਈਪ ਕਰੋ"
"ਤੁਸੀਂ ਆਪਣਾ ਫ਼ੋਨ ਵਰਤਣ ਲਈ ਤਿਆਰ ਹੋ"
"ਸਿਸਟਮ ਨੈਵੀਗੇਸ਼ਨ ਸੈਟਿੰਗਾਂ"
"ਸਾਂਝਾ ਕਰੋ"
"ਸਕ੍ਰੀਨਸ਼ਾਟ"
"ਐਪ ਜਾਂ ਤੁਹਾਡੀ ਸੰਸਥਾ ਵੱਲੋਂ ਇਸ ਕਾਰਵਾਈ ਦੀ ਇਜਾਜ਼ਤ ਨਹੀਂ ਹੈ"
"ਕੀ ਨੈਵੀਗੇਸ਼ਨ ਟਿਊਟੋਰੀਅਲ ਨੂੰ ਛੱਡਣਾ ਹੈ?"
"ਤੁਸੀਂ ਇਸਨੂੰ ਬਾਅਦ ਵਿੱਚ %1$s ਐਪ ਵਿੱਚ ਲੱਭ ਸਕਦੇ ਹੋ"
"ਰੱਦ ਕਰੋ"
"ਛੱਡੋ"