"ਡਾਉਨਲੋਡ ਪ੍ਰਬੰਧਕ"
"ਡਾਊਨਲੋਡ"
"ਡਾਊਨਲੋਡ ਪ੍ਰਬੰਧਕ ਤੱਕ ਪਹੁੰਚ।"
"ਐਪ ਨੂੰ ਡਾਊਨਲੋਡ ਪ੍ਰਬੰਧਕ ਤੱਕ ਪਹੁੰਚ ਅਤੇ ਫ਼ਾਈਲਾਂ ਡਾਊਨਲੋਡ ਕਰਨ ਲਈ ਇਸਦੀ ਵਰਤੋਂ ਕਰਨ ਦੀ ਆਗਿਆ ਦਿੰਦਾ ਹੈ। ਖਰਾਬ ਐਪਾਂ ਇਸਦੀ ਵਰਤੋਂ ਡਾਊਨਲੋਡ ਵਿੱਚ ਵਿਘਨ ਪਾਉਣ ਅਤੇ ਨਿੱਜੀ ਜਾਣਕਾਰੀ ਤੱਕ ਪਹੁੰਚ ਲਈ ਕਰ ਸਕਦੀਆਂ ਹਨ।"
"ਐਡਵਾਂਸਡ ਡਾਊਨਲੋਡ ਪ੍ਰਬੰਧਕ ਫੰਕਸ਼ਨ।"
"ਐਪ ਨੂੰ ਡਾਊਨਲੋਡ ਪ੍ਰਬੰਧਕ ਦੇ ਐਡਵਾਂਸਡ ਫੰਕਸ਼ਨਾਂ ਤੱਕ ਪਹੁੰਚ ਦੀ ਆਗਿਆ ਦਿੰਦਾ ਹੈ। ਖਰਾਬ ਐਪਾਂ ਇਸਦੀ ਵਰਤੋਂ ਡਾਊਨਲੋਡ ਵਿੱਚ ਵਿਘਨ ਪਾਉਣ ਅਤੇ ਨਿੱਜੀ ਜਾਣਕਾਰੀ ਤੱਕ ਪਹੁੰਚ ਲਈ ਕਰ ਸਕਦੀਆਂ ਹਨ।"
"ਡਾਊਨਲੋਡ ਸੂਚਨਾਵਾਂ ਭੇਜੋ।"
"ਐਪ ਨੂੰ ਡਾਊਨਲੋਡਸ ਪੂਰਾ ਕੀਤੇ ਬਿਨਾਂ ਸੂਚਨਾਵਾਂ ਭੇਜਣ ਦੀ ਆਗਿਆ ਦਿੰਦਾ ਹੈ। ਖ਼ਰਾਬ ਐਪਸ ਇਸਦੀ ਵਰਤੋਂ ਹੋਰਾਂ ਐਪਸ ਨੂੰ ਉਲਝਣ ਵਿੱਚ ਪਾਉਣ ਲਈ ਕਰ ਸਕਦੇ ਹਨ ਜੋ ਫਾਈਲਾਂ ਡਾਊਨਲੋਡ ਕਰਦੇ ਹਨ।"
"ਡਾਊਨਲੋਡ ਕੈਸ਼ੇ ਵਿੱਚ ਜਗ੍ਹਾ ਰੱਖਿਅਤ ਕਰੋ"
"ਐਪ ਨੂੰ ਡਾਊਨਲੋਡ ਕੈਸ਼ੇ ਵਿੱਚ ਉਹ ਫਾਈਲਾਂ ਡਾਊਨਲੋਡ ਕਰਨ ਦੀ ਆਗਿਆ ਦਿੰਦਾ ਹੈ, ਜੋ ਆਪਣੇ ਆਪ ਨਹੀਂ ਮਿਟਾਈਆਂ ਜਾ ਸਕਦੀਆਂ ਜਦੋਂ ਡਾਊਨਲੋਡ ਪ੍ਰਬੰਧਕ ਨੂੰ ਵੱਧ ਜਗ੍ਹਾ ਦੀ ਲੋੜ ਹੁੰਦੀ ਹੈ।"
"ਸੂਚਨਾ ਤੋਂ ਬਿਨਾਂ ਫ਼ਾਈਲਾਂ ਡਾਊਨਲੋਡ ਕਰੋ"
"ਐਪ ਨੂੰ ਵਰਤੋਂਕਾਰ ਨੂੰ ਦਿਖਾਈ ਜਾ ਰਹੀ ਕਿਸੇ ਵੀ ਸੂਚਨਾ ਤੋਂ ਬਿਨਾਂ ਡਾਊਨਲੋਡ ਪ੍ਰਬੰਧਕ ਰਾਹੀਂ ਫ਼ਾਈਲਾਂ ਡਾਊਨਲੋਡ ਕਰਨ ਦੀ ਆਗਿਆ ਦਿੰਦਾ ਹੈ।"
"ਸਾਰੀਆਂ ਸਿਸਟਮ ਡਾਊਨਲੋਡਸ ਤੱਕ ਪਹੁੰਚ"
"ਐਪ ਨੂੰ ਸਿਸਟਮ ਤੇ ਕਿਸੇ ਵੀ ਐਪ ਵੱਲੋਂ ਸ਼ੁਰੂ ਕੀਤੇ ਡਾਊਨਲੋਡਸ ਨੂੰ ਦੇਖਣ ਅਤੇ ਸੰਸ਼ੋਧਿਤ ਕਰਨ ਦੀ ਆਗਿਆ ਦਿੰਦਾ ਹੈ।"
"<ਬਿਨਾਂ ਸਿਰਲੇਖ>"
"ਡਾਊਨਲੋਡ ਪੂਰਾ।"
"ਡਾਊਨਲੋਡ ਅਸਫਲ।"
"ਡਾਊਨਲੋਡ ਆਕਾਰ ਲਈ ਵਾਈ-ਫਾਈ ਦੀ ਲੋੜ ਹੈ।"
"ਪਿਛੋਕੜ ਵਿੱਚ ਰੋਕਿਆ।"
"ਓਪਰੇਟਰ ਨੈੱਟਵਰਕ ਲਈ ਡਾਊਨਲੋਡ ਬਹੁਤ ਜ਼ਿਆਦਾ ਵੱਡੀ ਹੈ"
"ਤੁਹਾਨੂੰ ਇਸ %1$s ਡਾਊਨਲੋਡ ਨੂੰ ਪੂਰਾ ਕਰਨ ਲਈ ਵਾਈ-ਫਾਈ ਵਰਤਣੀ ਚਾਹੀਦੀ ਹੈ। \n\nਅਗਲੀ ਵਾਰ ਜਦੋਂ ਤੁਸੀਂ ਇੱਕ ਵਾਈ-ਫਾਈ ਨੈੱਟਵਰਕ ਨਾਲ ਕਨੈਕਟ ਕਰੋ ਤਾਂ ਇਸ ਡਾਊਨਲੋਡ ਨੂੰ ਚਾਲੂ ਕਰਨ ਲਈ %2$s ਨੂੰ ਸਪੱਰਸ਼ ਕਰੋ।"
"ਕੀ ਬਾਅਦ ਵਿੱਚ ਡਾਊਨਲੋਡ ਲਈ ਕਤਾਰ ਲਗਾਉਣੀ ਹੈ?"
"ਹੁਣ ਇਸ %1$s ਡਾਊਨਲੋਡ ਨੂੰ ਚਾਲੂ ਕਰਨ ਨਾਲ ਤੁਹਾਡੀ ਬੈਟਰੀ ਸਮਰੱਥਾ ਘੱਟ ਸਕਦੀ ਹੈ ਅਤੇ/ਜਾਂ ਇਸਦੇ ਸਿੱਟੇ ਵਜੋਂ ਤੁਹਾਡੇ ਮੋਬਾਈਲ ਡਾਟਾ ਕਨੈਕਸ਼ਨ ਦੀ ਵਾਧੂ ਵਰਤੋਂ ਹੋ ਸਕਦੀ ਹੈ, ਜਿਸ ਨਾਲ ਤੁਹਾਡੇ ਡਾਟਾ ਪਲਾਨ ਦੇ ਆਧਾਰ ਤੇ ਤੁਹਾਡੇ ਮੋਬਾਈਲ ਓਪਰੇਟਰ ਵੱਲੋਂ ਖਰਚੇ ਪਾਏ ਜਾ ਸਕਦੇ ਹਨ।\n\n ਅਗਲੀ ਵਾਰ ਜਦੋਂ ਤੁਸੀਂ ਇੱਕ ਵਾਈ-ਫਾਈ ਨੈੱਟਵਰਕ ਨਾਲ ਕਨੈਕਟ ਕਰੋ ਤਾਂ ਇਸ ਡਾਊਨਲੋਡ ਨੂੰ ਚਾਲੂ ਕਰਨ ਲਈ %2$s ਨੂੰ ਸਪੱਰਸ਼ ਕਰੋ।"
"ਕਤਾਰ"
"ਰੱਦ ਕਰੋ"
"ਹੁਣ ਚਾਲੂ ਕਰੋ"
- %d ਫ਼ਾਈਲਾਂ ਡਾਊਨਲੋਡ ਹੋ ਰਹੀਆਂ ਹਨ
- %d ਫ਼ਾਈਲਾਂ ਡਾਊਨਲੋਡ ਹੋ ਰਹੀਆਂ ਹਨ
- %d ਫ਼ਾਈਲਾਂ ਉਡੀਕ ਵਿੱਚ ਹਨ
- %d ਫ਼ਾਈਲਾਂ ਉਡੀਕ ਵਿੱਚ ਹਨ
"%s ਛੱਡਿਆ"
"ਫਾਈਲ ਨਹੀਂ ਖੋਲ੍ਹ ਸਕਦਾ"
"ਡਾਊਨਲੋਡ"
"ਕਤਾਰਬੱਧ"
"ਪ੍ਰਗਤੀ ਵਿੱਚ"
"ਅਸਫਲ"
"ਪ੍ਰਗਤੀ ਵਿੱਚ, %s"