"ਕਾਰ ਦੀ ਜਾਣਕਾਰੀ" "ਆਪਣੀ ਕਾਰ ਦੀ ਜਾਣਕਾਰੀ ਤੱਕ ਪਹੁੰਚ ਕਰੋ" "ਕਾਰ ਦੇ ਕੈਮਰੇ ਤੱਕ ਪਹੁੰਚ" "ਤੁਹਾਡੀ ਕਾਰ ਦੇ ਕੈਮਰੇ ਤੱਕ ਪਹੁੰਚ।" "ਕਾਰ ਦੀ ਊਰਜਾ ਸੰਬੰਧੀ ਜਾਣਕਾਰੀ ਤੱਕ ਪਹੁੰਚ" "ਤੁਹਾਡੀ ਕਾਰ ਦੀ ਊਰਜਾ ਸੰਬੰਧੀ ਜਾਣਕਾਰੀ ਤੱਕ ਪਹੁੰਚ।" "ਕਾਰ ਦੀ ਬਾਕੀ ਰੇਂਜ ਨੂੰ ਵਿਵਸਥਿਤ ਕਰੋ" "ਕਾਰ ਦੀ ਬਾਕੀ ਰੇਂਜ ਦੇ ਮੁੱਲ ਨੂੰ ਵਿਵਸਥਿਤ ਕਰੋ।" "ਕਾਰ ਦੇ hvac ਤੱਕ ਪਹੁੰਚ" "ਤੁਹਾਡੀ ਕਾਰ ਦੇ hvac ਸਿਸਟਮ ਤੱਕ ਪਹੁੰਚ।" "ਕਾਰ ਦੀ ਮਾਈਲੇਜ ਜਾਣਕਾਰੀ ਤੱਕ ਪਹੁੰਚ" "ਤੁਹਾਡੀ ਕਾਰ ਦੀ ਮਾਈਲੇਜ ਜਾਣਕਾਰੀ ਤੱਕ ਪਹੁੰਚ।" "ਕਾਰ ਦੀ ਗਤੀ ਨੂੰ ਪੜ੍ਹਨਾ" "ਤੁਹਾਡੀ ਕਾਰ ਦੀ ਗਤੀ ਤੱਕ ਪਹੁੰਚ।" "ਕਾਰ ਦੀ ਪਰਿਵਰਤਨਸ਼ੀਲ ਸਥਿਤੀ ਤੱਕ ਪਹੁੰਚ" "ਤੁਹਾਡੀ ਕਾਰ ਦੀ ਪਰਿਵਰਤਨਸ਼ੀਲ ਸਥਿਤੀ ਤੱਕ ਪਹੁੰਚ।" "ਕਾਰ ਦੇ ਵਿਕਰੇਤਾ ਚੈਨਲ ਤੱਕ ਪਹੁੰਚ" "ਕਾਰ ਦੀ ਖਾਸ ਜਾਣਕਾਰੀ ਦੇ ਵਟਾਂਦਰੇ ਲਈ ਤੁਹਾਡੀ ਕਾਰ ਦੇ ਵਿਕਰੇਤਾ ਚੈਨਲ ਤੱਕ ਪਹੁੰਚ।" "ਕਾਰ ਦੇ ਰੇਡੀਓ ਦਾ ਪ੍ਰਬੰਧਨ" "ਤੁਹਾਡੀ ਕਾਰ ਦੇ ਰੇਡੀਓ ਤੱਕ ਪਹੁੰਚ।" "ਕਾਰ ਦੀ ਡਿਸਪਲੇ \'ਤੇ ਫ਼ੋਨ ਦਾ ਇੰਟਰਫੇਸ ਦਿਖਾਉਣਾ" "ਕਿਸੇ ਐਪ ਨੂੰ ਕਾਰ ਦੀ ਡਿਸਪਲੇ \'ਤੇ ਫ਼ੋਨ ਦਾ ਇੰਟਰਫੇਸ ਦਿਖਾਉਣ ਦਿੰਦੀ ਹੈ।" "ਯੋਜਨਾਬੰਦੀ ਸਥਿਤੀ ਤੱਕ ਪਹੁੰਚ" "ਕਿਸੇ ਐਪ ਨੂੰ ਕਾਰ ਦੀ ਡਿਸਪਲੇ \'ਤੇ ਹੋਰ ਐਪਾਂ ਦੀ ਸਥਿਤੀ ਦੇਖਣ ਦਿਓ।" "ਯੋਜਨਾਬੰਦੀ ਸੇਵਾ ਨਾਲ ਜੋੜੋ" "ਹੋਲਡਰ ਨੂੰ ਯੋਜਨਾਬੰਦੀ ਸੇਵਾ ਦੇ ਉੱਚ-ਪੱਧਰ ਦੇ ਇੰਟਰਫੇਸ ਨਾਲ ਜੋੜਨ ਦਿੰਦਾ ਹੈ। ਇਹ ਆਮ ਐਪਾਂ ਲਈ ਕਦੇ ਵੀ ਲੋੜੀਂਦਾ ਨਹੀਂ ਹੋਣਾ ਚਾਹੀਦਾ।" "ਕਾਰ ਦੀ ਆਡੀਓ ਅਵਾਜ਼ \'ਤੇ ਕੰਟਰੋਲ" "ਕਾਰ ਦੀਆਂ ਆਡੀਓ ਸੈਟਿੰਗਾਂ ਦਾ ਪ੍ਰਬੰਧਨ" "ਵਾਹਨ HAL ਦੀ ਨਕਲ ਕਰੋ" "ਆਡੀਓ ਡੱਕਣ ਵਾਲੇ ਇਵੈਂਟ ਪ੍ਰਾਪਤ ਕਰੋ" "ਕਾਰ ਵਿੱਚ ਹੋਰ ਆਡੀਓ ਚੱਲਣ ਦੇ ਨਤੀਜੇ ਵਜੋਂ ਜਦੋਂ ਕਿਸੇ ਐਪ ਦੀ ਅਵਾਜ਼ ਘੱਟ ਹੋ ਰਹੀ ਹੋਵੋ ਤਾਂ ਐਪ ਨੂੰ ਸੂਚਿਤ ਕਰਨ ਦਿੰਦੀ ਹੈ।" "ਅੰਦਰੂਨੀ ਜਾਂਚ ਦੇ ਉਦੇਸ਼ ਲਈ ਤੁਹਾਡੀ ਕਾਰ ਦੇ ਵਾਹਨ HAL ਦੀ ਨਕਲ।" "ਤੁਹਾਡੀ ਕਾਰ ਦੇ ਆਡੀਓ ਦੀ ਅਵਾਜ਼ ਨੂੰ ਕੰਟਰੋਲ।" "ਆਪਣੀ ਕਾਰ ਦੀਆਂ ਆਡੀਓ ਸੈਟਿੰਗਾਂ ਨੂੰ ਕੰਟਰੋਲ ਕਰੋ।" "ਐਪਲੀਕੇਸ਼ਨ ਬਲਾਕਿੰਗ" "ਗੱਡੀ ਚਲਾਉਣ ਵੇਲੇ ਐਪਲੀਕੇਸ਼ਨ ਬਲਾਕਿੰਗ \'ਤੇ ਕੰਟਰੋਲ।" "ਨੈਵੀਗੇਸ਼ਨ ਪ੍ਰਬੰਧਕ" "ਇੰਸਟਰੂਮੈਂਟ ਕਲੱਸਟਰ ਨੂੰ ਨੈਵੀਗੇਸ਼ਨ ਡਾਟੇ ਦੀ ਰਿਪੋਰਟ" "ਇੰਸਟਰੂਮੈਂਟ ਕਲੱਸਟਰ \'ਤੇ ਸਿੱਧੀ ਰੈਂਡਰਿੰਗ" "ਕਿਸੇ ਐਪ ਨੂੰ ਇੰਸਟਰੂਮੈਂਟ ਕਲੱਸਟਰ ਵਿੱਚ ਦਿਖਣ ਵਾਲੀਆਂ ਸਰਗਰਮੀਆਂ ਦੀ ਘੋਸ਼ਣਾ ਕਰਨ ਦਿਓ" "ਇੰਸਟਰੂਮੈਂਟ ਕਲੱਸਟਰ ਕੰਟਰੋਲ" "ਇੰਸਟਰੂਮੈਂਟ ਕਲੱਸਟਰ ਵਿੱਚ ਐਪਾਂ ਲਾਂਚ ਕਰੋ" "ਇੰਸਟਰੂਮੈਂਟ ਕਲੱਸਟਰ ਰੈਂਡਰਿੰਗ" "ਇੰਸਟਰੂਮੈਂਟ ਕਲੱਸਟਰ ਡਾਟਾ ਪ੍ਰਾਪਤ ਕਰੋ" "UX ਪਾਬੰਦੀਆਂ ਦਾ ਸੰਰੂਪਣ" "UX ਪਾਬੰਦੀਆਂ ਦਾ ਸੰਰੂਪਣ ਕਰੋ" "ਨਿੱਜੀ ਡਿਸਪਲੇ ਆਈਡੀ ਨੂੰ ਪੜ੍ਹਨ ਦੀ ਪਹੁੰਚ" "ਨਿੱਜੀ ਡਿਸਪਲੇ ਆਈਡੀ ਨੂੰ ਪੜ੍ਹਨ ਦੀ ਪਹੁੰਚ ਦਿੰਦਾ ਹੈ" "AOAP ਮੋਡ ਵਿੱਚ USB ਡੀਵਾਈਸ ਨਾਲ ਸੰਚਾਰ ਕਰੋ" "ਕਿਸੇ ਐਪ ਨੂੰ AOAP ਮੋਡ ਵਿੱਚ ਡੀਵਾਈਸ ਨਾਲ ਸੰਚਾਰ ਕਰਨ ਦਿਓ" "ਕਾਰ ਚਲਾਉਣ ਵਾਲੇ ਲਈ ਜਾਗਰੂਕਤਾ ਸਿਸਟਮ ਨੂੰ ਪੜ੍ਹਨ ਦੀ ਪਹੁੰਚ" "ਕਾਰ ਚਲਾਉਣ ਵਾਲੇ ਲਈ ਜਾਗਰੂਕਤਾ ਸਿਸਟਮ ਦੀ ਸਥਿਤੀ ਨੂੰ ਪੜ੍ਹਨ ਅਤੇ ਇਸਦੇ ਡਾਟੇ ਦਾ ਪਤਾ ਲਗਾਉਣ ਦੀ ਆਗਿਆ ਦਿੰਦਾ ਹੈ" "ਕਾਰ ਚਲਾਉਣ ਵਾਲੇ ਲਈ ਜਾਗਰੂਕਤਾ ਸਿਸਟਮ ਦੇ ਗ੍ਰਾਫ਼ ਨੂੰ ਕੰਟਰੋਲ ਕਰੋ" "ਕਾਰ ਚਲਾਉਣ ਵਾਲੇ ਲਈ ਜਾਗਰੂਕਤਾ ਸਿਸਟਮ ਦੇ ਪਤਾ ਲਗਾਉਣ ਵਾਲੇ ਗ੍ਰਾਫ਼ ਨੂੰ ਸ਼ੁਰੂ ਕਰਨ ਅਤੇ ਰੋਕਣ ਦੀ ਆਗਿਆ ਦਿੰਦਾ ਹੈ" "ਕਾਰ ਇਨਪੁੱਟ ਸਰਵਿਸ" "ਇਨਪੁੱਟ ਇਵੈਂਟਾਂ ਦੀ ਸੰਭਾਲ" "CAN ਬੱਸ ਅਸਫਲ ਰਹੀ" "CAN ਬੱਸ ਕੰਮ ਨਹੀਂ ਕਰਦੀ। ਹੈੱਡ ਯੂਨਿਟ ਬਾਕਸ ਨੂੰ ਅਨਪਲੱਗ ਕਰੋ ਅਤੇ ਦੁਬਾਰਾ ਪਲੱਗ ਲਗਾ ਕੇ ਕਾਰ ਨੂੰ ਮੁੜ-ਚਾਲੂ ਕਰੋ" "ਤੁਸੀਂ ਇਹ ਵਿਸ਼ੇਸ਼ਤਾ ਗੱਡੀ ਚਲਾਉਂਦੇ ਸਮੇਂ ਨਹੀਂ ਵਰਤ ਸਕਦੇ" "ਸੁਰੱਖਿਅਤ ਐਪ ਵਿਸ਼ੇਸ਼ਤਾਵਾਂ ਨਾਲ ਮੁੜ ਤੋਂ ਸ਼ੁਰੂ ਕਰਨ ਲਈ, %s ਚੁਣੋ।" "ਪਿੱਛੇ" "ਐਪ ਬੰਦ ਕਰੋ" "ਪਿੱਛੇ" "ਤਸ਼ਖੀਸੀ ਡਾਟੇ ਨੂੰ ਪੜ੍ਹਨਾ" "ਕਾਰ ਦਾ ਤਸ਼ਖੀਸੀ ਡਾਟਾ ਪੜ੍ਹਨਾ।" "ਤਸ਼ਖੀਸੀ ਡਾਟਾ ਕਲੀਅਰ ਕਰਨਾ" "ਕਾਰ ਦਾ ਤਸ਼ਖੀਸੀ ਡਾਟਾ ਕਲੀਅਰ ਕਰਨਾ।" "VMS ਪ੍ਰਕਾਸ਼ਕ" "VMS ਸੁਨੇਹੇ ਪ੍ਰਕਾਸ਼ਿਤ ਕਰੋ" "VMS ਗਾਹਕ" "VMS ਸੁਨੇਹਿਆਂ ਦੇ ਗਾਹਕ ਬਣੋ" "VMS ਕਲਾਇੰਟ ਸੇਵਾ" "VMS ਕਲਾਇੰਟਾਂ ਨਾਲ ਜੋੜੋ" "ਫਲੈਸ਼ ਸਟੋਰੇਜ ਦਾ ਨਿਰੀਖਣ" "ਫਲੈਸ਼ ਸਟੋਰੇਜ ਵਰਤੋਂ ਦਾ ਨਿਰੀਖਣ" "ਗੱਡੀ ਚਲਾਉਣ ਦੀ ਸਥਿਤੀ ਨੂੰ ਜਾਣਨਾ" "ਗੱਡੀ ਚਲਾਉਣ ਦੀ ਸਥਿਤੀ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਜਾਣਨਾ।" "ਕਾਰ ਟੈਲੀਮੀਟਰੀ ਸੇਵਾ ਵਰਤੋ" "ਕਾਰ ਸਿਸਟਮ ਸਿਹਤ ਡਾਟਾ ਇਕੱਤਰ ਕਰੋ।" "ਕਾਰ ਦੀ EVS ਸੇਵਾ ਵਰਤੋ" "EVS ਵੀਡੀਓ ਸਟ੍ਰੀਮਾਂ ਦੇ ਗਾਹਕ ਬਣੋ" "EVS ਪੂਰਵ-ਝਲਕ ਸਰਗਰਮੀ ਲਈ ਬੇਨਤੀ ਕਰੋ" "EVS ਪੂਰਵ-ਝਲਕ ਸਰਗਰਮੀ ਨੂੰ ਲਾਂਚ ਕਰਨ ਲਈ ਸਿਸਟਮ ਨੂੰ ਬੇਨਤੀ ਕਰੋ" "EVS ਪੂਰਵ-ਝਲਕ ਸਰਗਰਮੀ ਨੂੰ ਕੰਟਰੋਲ ਕਰੋ" "ਸਿਸਟਮ ਦੀ EVS ਪੂਰਵ-ਝਲਕ ਸਰਗਰਮੀ ਨੂੰ ਕੰਟਰੋਲ ਕਰੋ" "EVS ਕੈਮਰਾ ਵਰਤੋ" "EVS ਕੈਮਰਾ ਸਟ੍ਰੀਮਾਂ ਦੇ ਗਾਹਕ ਬਣੋ" "EVS ਸੇਵਾ ਦੀ ਸਥਿਤੀ ਦੀ ਨਿਗਰਾਨੀ ਕਰੋ" "EVS ਸੇਵਾ ਦੀ ਸਥਿਤੀ ਸੰਬੰਧੀ ਤਬਦੀਲੀਆਂ ਨੂੰ ਸੁਣੋ" "ਕਾਰ ਦੇ ਇੰਜਣ ਦੀ ਪੂਰੀ ਜਾਣਕਾਰੀ ਤੱਕ ਪਹੁੰਚ" "ਤੁਹਾਡੀ ਕਾਰ ਦੇ ਇੰਜਣ ਦੀ ਵੇਰਵੇ ਸਹਿਤ ਜਾਣਕਾਰੀ ਤੱਕ ਪਹੁੰਚ।" "ਕਾਰ ਦੀ ਈਂਧਣ ਵਾਲੀ ਜਗ੍ਹਾ ਅਤੇ ਚਾਰਜ ਪੋਰਟ ਤੱਕ ਪਹੁੰਚ" "ਕਾਰ ਦੀ ਈਂਧਣ ਵਾਲੀ ਜਗ੍ਹਾ ਅਤੇ ਚਾਰਜ ਪੋਰਟ ਤੱਕ ਪਹੁੰਚ।" "ਕਾਰ ਦੀ ਈਂਧਣ ਭਰਨ ਵਾਲੀ ਜਗ੍ਹਾ ਦੇ ਢੱਕਣ ਅਤੇ ਚਾਰਜ ਪੋਰਟ ਨੂੰ ਕੰਟਰੋਲ ਕਰੋ" "ਕਾਰ ਦੀ ਈਂਧਣ ਭਰਨ ਵਾਲੀ ਜਗ੍ਹਾ ਦੇ ਢੱਕਣ ਅਤੇ ਚਾਰਜ ਪੋਰਟ ਨੂੰ ਕੰਟਰੋਲ ਕਰੋ।" "ਕਾਰ ਦੀ ਪਛਾਣ ਤੱਕ ਪਹੁੰਚ" "ਕਾਰ ਦੀ ਪਛਾਣ ਤੱਕ ਪਹੁੰਚ।" "ਕਾਰ ਦੀਆਂ ਤਾਕੀਆਂ \'ਤੇ ਕੰਟਰੋਲ" "ਕਾਰ ਦੀਆਂ ਤਾਕੀਆਂ \'ਤੇ ਕੰਟਰੋਲ।" "ਕਾਰ ਦੀਆਂ ਬਾਰੀਆਂ \'ਤੇ ਕੰਟਰੋਲ" "ਕਾਰ ਦੀਆਂ ਬਾਰੀਆਂ \'ਤੇ ਕੰਟਰੋਲ।" "ਕਾਰ ਦੇ ਸ਼ੀਸ਼ਿਆਂ \'ਤੇ ਕੰਟਰੋਲ" "ਕਾਰ ਦੇ ਸ਼ੀਸ਼ਿਆਂ \'ਤੇ ਕੰਟਰੋਲ।" "ਕਾਰ ਦੀਆਂ ਸੀਟਾਂ \'ਤੇ ਕੰਟਰੋਲ" "ਕਾਰ ਦੀਆਂ ਸੀਟਾਂ \'ਤੇ ਕੰਟਰੋਲ।" "ਕਾਰ ਦੀ ਮੂਲ ਜਾਣਕਾਰੀ ਤੱਕ ਪਹੁੰਚ" "ਕਾਰ ਦੀ ਮੂਲ ਜਾਣਕਾਰੀ ਤੱਕ ਪਹੁੰਚ।" "ਕਾਰ ਵਿਕਰੇਤਾ ਦੀ ਇਜਾਜ਼ਤ ਸੰਬੰਧੀ ਜਾਣਕਾਰੀ ਤੱਕ ਪਹੁੰਚ" "ਕਾਰ ਵਿਕਰੇਤਾ ਦੀ ਇਜਾਜ਼ਤ ਸੰਬੰਧੀ ਜਾਣਕਾਰੀ ਤੱਕ ਪਹੁੰਚ।" "ਕਾਰ ਦੀਆਂ ਬਾਹਰੀ ਲਾਈਟਾਂ ਦੀ ਸਥਿਤੀ ਨੂੰ ਪੜ੍ਹਨਾ" "ਕਾਰ ਦੀਆਂ ਬਾਹਰੀ ਲਾਈਟਾਂ ਦੀ ਸਥਿਤੀ ਤੱਕ ਪਹੁੰਚ।" "ਕਾਰ ਦੇ epoch ਸਮੇਂ ਤੱਕ ਪਹੁੰਚ ਕਰੋ" "ਕਾਰ ਦੇ epoch ਸਮੇਂ ਤੱਕ ਪਹੁੰਚ ਕਰੋ।" "ਕਾਰ ਦੀ ਇਨਕ੍ਰਿਪਸ਼ਨ ਬਾਈਂਡਿੰਗ ਸੀਡ ਤੱਕ ਪਹੁੰਚ ਕਰੋ" "ਕਾਰ ਦੀ ਇਨਕ੍ਰਿਪਸ਼ਨ ਬਾਈਂਡਿੰਗ ਸੀਡ ਤੱਕ ਪਹੁੰਚ ਕਰੋ।" "ਕਾਰ ਦੀਆਂ ਬਾਹਰੀ ਲਾਈਟਾਂ \'ਤੇ ਕੰਟਰੋਲ" "ਕਾਰ ਦੀਆਂ ਬਾਹਰੀ ਲਾਈਟਾਂ \'ਤੇ ਕੰਟਰੋਲ।" "ਕਾਰ ਦੀਆਂ ਅੰਦਰੂਨੀ ਲਾਈਟਾਂ ਤੱਕ ਪਹੁੰਚ" "ਕਾਰ ਦੀਆਂ ਅੰਦਰੂਨੀ ਲਾਈਟਾਂ ਦੀ ਸਥਿਤੀ ਤੱਕ ਪਹੁੰਚ।" "ਕਾਰ ਦੀਆਂ ਅੰਦਰੂਨੀ ਲਾਈਟਾਂ \'ਤੇ ਕੰਟਰੋਲ" "ਕਾਰ ਦੀਆਂ ਅੰਦਰੂਨੀ ਲਾਈਟਾਂ \'ਤੇ ਕੰਟਰੋਲ।" "ਕਾਰ ਦੇ ਬਾਹਰੀ ਤਾਪਮਾਨ ਨੂੰ ਪੜ੍ਹਨਾ" "ਕਾਰ ਦੇ ਬਾਹਰੀ ਤਾਪਮਾਨ ਤੱਕ ਪਹੁੰਚ।" "ਕਾਰ ਦੇ ਟਾਇਰਾਂ ਦੀ ਜਾਣਕਾਰੀ ਤੱਕ ਪਹੁੰਚ" "ਕਾਰ ਦੇ ਟਾਇਰ ਦੀ ਜਾਣਕਾਰੀ ਤੱਕ ਪਹੁੰਚ।" "ਕਾਰ ਦੇ ਸਟੇਅਰਿੰਗ ਸੰਬੰਧੀ ਜਾਣਕਾਰੀ ਨੂੰ ਪੜ੍ਹਨਾ" "ਕਾਰ ਦੇ ਸਟੇਅਰਿੰਗ ਸੰਬੰਧੀ ਜਾਣਕਾਰੀ ਤੱਕ ਪਹੁੰਚ।" "ਕਾਰ ਦੀਆਂ ਡਿਸਪਲੇ ਯੂਨਿਟਾਂ ਨੂੰ ਪੜ੍ਹਨਾ" "ਡਿਸਪਲੇ ਯੂਨਿਟਾਂ ਨੂੰ ਪੜ੍ਹਨਾ।" "ਕਾਰ ਦੀਆਂ ਡਿਸਪਲੇ ਯੂਨਿਟਾਂ ਤੱਕ ਪਹੁੰਚ" "ਡਿਸਪਲੇ ਯੂਨਿਟਾਂ \'ਤੇ ਕੰਟਰੋਲ।" "ਕਾਰ ਦੀ ਪਾਵਰਟ੍ਰੇਨ ਜਾਣਕਾਰੀ ਨੂੰ ਪੜ੍ਹਨਾ" "ਕਾਰ ਦੀ ਪਾਵਰਟ੍ਰੇਨ ਜਾਣਕਾਰੀ ਤੱਕ ਪਹੁੰਚ।" "ਕਾਰ ਦੀ ਪਾਵਰ ਸਥਿਤੀ ਨੂੰ ਪੜ੍ਹਨਾ" "ਕਾਰ ਦੀ ਪਾਵਰ ਸਥਿਤੀ ਤੱਕ ਪਹੁੰਚ।" "ਭਰੋਸੇਯੋਗ ਡੀਵਾਈਸਾਂ ਦਰਜ ਕਰੋ" "ਭਰੋਸੇਯੋਗ ਡੀਵਾਈਸਾਂ ਨੂੰ ਦਰਜਾਬੰਦੀ ਕਰਨ ਦਿਓ" "ਕਾਰ ਦੇ ਜਾਂਚ ਮੋਡ \'ਤੇ ਕੰਟਰੋਲ" "ਕਾਰ ਦੇ ਜਾਂਚ ਮੋਡ \'ਤੇ ਕੰਟਰੋਲ" "ਕਾਰ ਦੀਆਂ ਵਿਸ਼ੇਸ਼ਤਾਵਾਂ ਨੂੰ ਚਾਲੂ ਜਾਂ ਬੰਦ ਕਰੋ" "ਕਾਰ ਦੀਆਂ ਵਿਸ਼ੇਸ਼ਤਾਵਾਂ ਨੂੰ ਚਾਲੂ ਜਾਂ ਬੰਦ ਕਰੋ।" "ਕਾਰ ਵਾਚਡੌਗ ਵਰਤੋ" "ਕਾਰ ਵਾਚਡੌਗ ਵਰਤੋ।" "ਕਾਰ ਵਾਚਡੌਗ ਸੰਰੂਪਣ ਨੂੰ ਕੰਟਰੋਲ ਕਰੋ" "ਕਾਰ ਵਾਚਡੌਗ ਸੰਰੂਪਣ ਨੂੰ ਕੰਟਰੋਲ ਕਰੋ।" "ਕਾਰ ਵਾਚਡੌਗ ਮਾਪਕ ਇਕੱਤਰ ਕਰੋ" "ਕਾਰ ਵਾਚਡੌਗ ਮਾਪਕ ਇਕੱਤਰ ਕਰੋ।" "ਕਾਰ ਪਾਵਰ ਨੀਤੀ ਨੂੰ ਪੜ੍ਹੋ" "ਕਾਰ ਪਾਵਰ ਨੀਤੀ ਨੂੰ ਪੜ੍ਹੋ।" "ਕਾਰ ਪਾਵਰ ਨੀਤੀ ਨੂੰ ਕੰਟਰੋਲ ਕਰੋ" "ਕਾਰ ਪਾਵਰ ਨੀਤੀ ਨੂੰ ਕੰਟਰੋਲ ਕਰੋ।" "ਟੈਮਪਲੇਟਾਂ ਨੂੰ ਰੈਂਡਰ ਕਰੋ" "ਟੈਮਪਲੇਟਾਂ ਨੂੰ ਰੈਂਡਰ ਕਰੋ।" "ਮੇਰਾ ਡੀਵਾਈਸ" "ਮਹਿਮਾਨ" "ਪੂਰਵ-ਨਿਰਧਾਰਿਤ ਮਹੱਤਤਾ" "ਉੱਚ ਮਹੱਤਤਾ" "ਫੈਕਟਰੀ ਰੀਸੈੱਟ ਦੀ ਲੋੜ ਹੈ" "ਵਾਹਨ ਆਡੀਓ ਸਿਸਟਮ ਦਾ ਸਾਰਾ ਡਾਟਾ ਮਿਟਾ ਦਿੱਤਾ ਜਾਵੇਗਾ। ਰੀਸੈੱਟ ਕਰਨ ਤੋਂ ਬਾਅਦ, ਤੁਸੀਂ ਨਵੇਂ ਪ੍ਰੋਫਾਈਲ ਦਾ ਸੈੱਟਅੱਪ ਕਰ ਸਕਦੇ ਹੋ।" "ਹੋਰ" "ਵਾਹਨ ਆਡੀਓ ਸਿਸਟਮ ਨੂੰ ਰੀਸੈੱਟ ਕਰੋ" "ਤੁਹਾਡੇ ਸਿਸਟਮ ਨੂੰ ਫੈਕਟਰੀ ਰੀਸੈੱਟ ਕਰਨ ਅਤੇ ਸਾਰੇ ਡਾਟੇ ਨੂੰ ਮਿਟਾਉਣ ਦੀ ਬੇਨਤੀ ਪ੍ਰਾਪਤ ਹੋਈ ਹੈ। ਤੁਸੀਂ ਇਸਨੂੰ ਹੁਣੇ ਰੀਸੈੱਟ ਕਰ ਸਕਦੇ ਹੋ, ਜਾਂ ਅਗਲੀ ਵਾਰ ਕਾਰ ਦੇ ਸ਼ੁਰੂ ਹੋਣ \'ਤੇ ਇਹ ਰੀਸੈੱਟ ਹੋ ਜਾਵੇਗਾ। ਉਸ ਤੋਂ ਬਾਅਦ ਤੁਸੀਂ ਨਵੇਂ ਪ੍ਰੋਫਾਈਲ ਦਾ ਸੈੱਟਅੱਪ ਕਰ ਸਕਦੇ ਹੋ।" "ਹੁਣੇ ਰੀਸੈੱਟ ਕਰੋ" "ਬਾਅਦ ਵਿੱਚ ਰੀਸੈੱਟ ਕਰੋ" "ਅਗਲੀ ਵਾਰ ਕਾਰ ਦੇ ਸ਼ੁਰੂ ਹੋਣ \'ਤੇ ਵਾਹਨ ਆਡੀਓ ਸਿਸਟਮ ਰੀਸੈੱਟ ਹੋਵੇਗਾ।" "ਰੀਸੈੱਟ ਸ਼ੁਰੂ ਕਰਨ ਲਈ ਕਾਰ ਪਾਰਕ ਕੀਤੀ ਜਾਣੀ ਲਾਜ਼ਮੀ ਹੈ।"